Roshan Akhar

Roshan Akhar

Share

Contact information, map and directions, contact form, opening hours, services, ratings, photos, videos and announcements from Roshan Akhar, Education Website, Amritsar.

Roshan Akhar
An educational space for quotes, books, and reflections on learning, and life shared to pause, think, and grow.

ਰੌਸ਼ਨ ਅਖ਼ਰ
ਕਿਤਾਬਾਂ, ਲੇਖਕਾਂ ਦੇ ਕਥਨ ਅਤੇ ਅਨੁਭਵਾਂ ਤੋਂ ਉਪਜੇ ਮਨਨ ਸੋਚਣ, ਸਮਝਣ ਅਤੇ ਅੱਗੇ ਞਧਣ ਲਈ।

24/05/2026

Glad to share my small reflection on the world-famous book The Four Agreements published in Preetlari.
A humble effort to share a few meaningful learnings from this timeless book.

19/02/2026

ਨੀਲੀ ਸਕ੍ਰੀਨ ਤੋਂ ਨਜ਼ਰ ਹਟਾ ਕੇ ਜ਼ਰਾ ਅਸਮਾਨ ਵੱਲ ਵੀ ਤੱਕੀਏ।


17/02/2026

ਹਵਾ ਵੀ ਚਲਦੀ ਹੈ… ਪੱਤੇ ਵੀ ਝੜਦੇ ਹਨ… ਫੈਸਲਾ ਕੌਣ ਕਰਦਾ ਹੈ?


10/02/2026

Sometimes the answer is not missing.
It is waiting for our full attention.

ਸਪਸ਼ਟਤਾ ਸ਼ੋਰ ਨਹੀਂ ਮਚਾਉਂਦੀ
ਇਹ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਅਸੀਂ ਸਵਾਲ ਨਾਲ ਇਮਾਨਦਾਰੀ ਨਾਲ ਬੈਠਦੇ ਹਾਂ।



09/02/2026

Life is not measured only in comfort.
It is often revealed in what stretches and unsettles us.

ਜ਼ਿੰਦਗੀ ਸਿਰਫ਼ ਆਸਾਨ ਪਲਾਂ ਵਿੱਚ ਨਹੀਂ ਮਿਲਦੀ,
ਕਈ ਵਾਰ ਇਹ ਓਥੇ ਮਿਲਦੀ ਹੈ
ਜਿੱਥੇ ਅਸੀਂ ਡੋਲਦੇ, ਸੰਭਲਦੇ ਅਤੇ ਅੱਗੇ ਵਧਦੇ ਹਾਂ।



06/02/2026

For those who are exhausted from trying to fix everything.
Sometimes, stepping back is where healing quietly begins.
🌿
ਉਹਨਾਂ ਲਈ
ਜੋ ਹਰ ਗੱਲ ਠੀਕ ਕਰਨ ਦੀ ਜ਼ਿੱਦ ਵਿੱਚ ਥੱਕ ਗਏ ,
ਕਈ ਵਾਰ ਪਿੱਛੇ ਹਟ ਜਾਣਾ ਹੀ ਸਹੀ ਕਰਮ ਹੁੰਦਾ।


24/01/2026

ਕਲਾ, ਸਾਹਿਤ ਤੇ ਪ੍ਰੇਮ ਕਿਸੇ ਸਰਹੱਦ ਦੇ ਪਾਬੰਦ ਨਹੀਂ ਹੁੰਦੇ।
ਉਹ ਦਿਲਾਂ ਵਿਚ ਵੱਸਦੇ ਹਨ,
ਸੋਚ ਨੂੰ ਵਿਸ਼ਾਲ ਕਰਦੇ ਹਨ
ਅਤੇ ਮਨੁੱਖ ਨੂੰ ਮਨੁੱਖ ਨਾਲ ਜੋੜਦੇ ਹਨ।
ਕਲਾ, ਸਾਹਿਤ ਤੇ ਪ੍ਰੇਮ ਅਸਲ ਵਿੱਚ ਨਿਰੋਲ ਆਜ਼ਾਦ ਹੁੰਦੇ ਹਨ।

Art, literature, and love
are not bound by borders.
They live in human hearts,
widen thought,
and connect one person to another.
At their core, they are truly free.

This reflection is based on a quote from
Dastavez — Letters of Amrita and Imroz




Want your school to be the top-listed School/college in Amritsar?

Click here to claim your Sponsored Listing.

Location

Website

Address

Amritsar