Ghs Mauran

Ghs Mauran

Share

Golden moments of GHS Mauran

Photos from Ghs Mauran's post 19/07/2022

ਰੁੱਖ ਲਗਾਓ ਮੁਹਿੰਮ ਤਹਿਤ ਸਕੂਲ ਮੁਖੀ ਰਾਕੇਸ਼ ਕੁਮਾਰ ਵੱਲੋਂ ਬੱਚਿਆਂ ਨੂੰ ਪੌਦੇ ਵੰਡੇ ਗਏ ਅਤੇ ਇਨ੍ਹਾਂ ਪੌਦਿਆਂ ਨੂੰ ਲਗਾਉਣ ਅਤੇ ਸਾਂਭ ਕੇ ਰੱਖਣ ਲਈ ਪ੍ਰੇਰਿਤ ਵੀ ਕੀਤਾ ਗਿਆ ।

02/12/2021

ਹਰਜਿੰਦਰ ਸਿੰਘ ਬੰਟੀ ਮਾਨ ਮਨੀਲਾ ਵਾਲਿਆਂ ਵੱਲੋਂ ਸਰਕਾਰੀ ਹਾਈ ਸਕੂਲ ਮੌੜਾਂ ਦੇ ਗ਼ਰੀਬ ਵਿਦਿਆਰਥੀਆਂ ਦੇ ਲਈ ਕੀਤਾ ਬਲੇਜ਼ਰਾਂ ਦਾ ਐਲਾਨ ! ਸਕੂਲ ਮੁਖੀ ਰਾਕੇਸ਼ ਕੁਮਾਰ ਅਤੇ ਪਿੰਡ ਦੇ ਸਰਪੰਚ ਸਾਹਿਬਾਨਾ ਵੱਲੋਂ ਬੰਟੀ ਮਾਨ ਜੀ ਦੇ ਇਸ ਉੱਦਮ ਲਈ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।

01/10/2020
17/12/2019

Today Punjab Kesari coverage of school

17/12/2019

Jagbani News Regarding Benches

15/12/2019

GHS Mauran Provides Quality Education with the help of teaching learning material

15/12/2019

ਸਕੂਲ ਮੁਖੀ ਰਾਕੇਸ਼ ਕੁਮਾਰ ਪੌਦਾ ਲਾ ਕੇ ਵਾਤਾਵਰਨ ਸਵੱਛ ਰੱਖਣ ਪ੍ਰਤੀ ਸੁਨੇਹਾ ਦਿੰਦੇ ਹੋਏ

15/12/2019

ਸਵੱਛਤਾ ਅਭਿਆਨ ਨੂੰ ਮੁੱਖ ਰੱਖਦੇ ਹੋਏ ਸਕੂਲ ਦੀ ਪਲੇਠੀ ਮੰਗ ਨੂੰ ਪੰਚਾਇਤ ਵੱਲੋਂ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਗਿਆ

15/12/2019

ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਲਖਵੀਰ ਸਿੰਘ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਸਾਂਝਾ ਕਰਦੇ ਹੋਏ

15/12/2019

ਸਰਕਾਰੀ ਹਾਈ ਸਕੂਲ ਮੌੜਾਂ ਵਿਖੇ ਮਾਪੇ ਅਧਿਆਪਕ ਮਿਲਣੀ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਕੰਵਲਜੀਤ ਕੌਰ ਚੈਕਿੰਗ ਕਰਦੇ ਹੋਏ

Photos from Ghs Mauran's post 15/12/2019

ਪਿੰਡ ਵਾਸੀਆਂ ਅਤੇ ਸਿੱਖ ਸੇਵਾ ਸੁਸਾਇਟੀ ਵੱਲੋਂ ਦਿੱਤੇ ਗਏ ਬੈਂਚਾਂ ਸਮੇਤ ਪੰਚਾਇਤ ਮੈਂਬਰ ਅਤੇ ਸਮੂਹ ਸਟਾਫ

Want your school to be the top-listed School/college in Nabha?

Click here to claim your Sponsored Listing.

Location

Category

Telephone

Website

Address

Vpo Maur Nabha
Nabha
148108