12/04/2026
ਆਪਾਂ ਸਾਰਿਆਂ ਨੇ ਕਿਤੇ ਨਾ ਕਿਤੇ ਜ਼ਰੂਰ ਪੜਿਆ ਸੁਣਿਆ ਕੇ 'ਪੰਜਾਬ' ਫ਼ਾਰਸੀ ਦੇ ਦੋ ਸ਼ਬਦਾਂ 'ਪੰਜ' ਅਤੇ 'ਆਬ' (ਪਾਣੀ) ਦੇ ਸੁਮੇਲ ਤੋਂ ਬਣਿਆ ਹੈ, ਜਿਸਦਾ ਮਤਲਬ ਹੈ— ਪੰਜ ਦਰਿਆਵਾਂ ਦੀ ਧਰਤੀ। ਤਕਰੀਬਨ ਇਹ ਵੀ ਜਾਣਦੇ ਹਾਂ ਕਿ ਫ਼ਾਰਸੀ ਪ੍ਰਭਾਵ ਤੋਂ ਪਹਿਲਾਂ ਇਸ ਖੇਤਰ ਨੂੰ ਸੰਸਕ੍ਰਿਤ ਵਿੱਚ 'ਸਪਤ ਸਿੰਧੂ' (ਸੱਤ ਨਦੀਆਂ ਦਾ ਦੇਸ਼) ਕਿਹਾ ਜਾਂਦਾ ਸੀ। ਮਹਾਂਭਾਰਤ ਦੇ ਸਮੇਂ ਇਸ ਨੂੰ 'ਪੰਚਨਦ' ਵਜੋਂ ਵੀ ਜਾਣਿਆ ਜਾਂਦਾ ਸੀ ਅਤੇ ਕਦੇ ਪੈਂਟੋਪੋਟਾਮੀਆ ਵੀ ਕਿਹਾ ਜਾਂਦਾ ਸੀ।
ਪਰ ਬਹੁਤ ਘੱਟ ਸੁਣਿਆ ਕਿ ਜੋ ਪੰਜਾਬ ਨਾਮ ਹੈ ਇਸ ਦਾ ਪਹਿਲੀ ਵਾਰ ਜ਼ਿਕਰ ਕਦੋਂ ਹੋਇਆ ਸੀ ।
ਜੇ ਇਤਿਹਾਸ ਵਿੱਚ ਇਸ ਨਾਮ ਦੇ ਪਹਿਲੀ ਵਾਰ ਜ਼ਿਕਰ ਦੀ ਗੱਲ ਕਰੀਏ ਤਾਂ ਇਬਨ ਬਤੂਤਾ (1333 ਈਸਵੀ) ਨਾਮ ਦੇ ਮਸ਼ਹੂਰ ਮੋਰਾਕੋ ਯਾਤਰੀ ਨੇ ਆਪਣੀ ਲਿਖਤ “ਰੇਹਲਾ” ਵਿੱਚ ਸਭ ਤੋਂ ਪਹਿਲਾਂ 'ਪੰਜਾਬ' ਸ਼ਬਦ ਦੀ ਵਰਤੋਂ ਕੀਤੀ।
ਇਸ ਤੋਂ ਬਾਅਦ ਤਾਰੀਖ਼-ਏ-ਸ਼ੇਰਸ਼ਾਹ ਸੂਰੀ (1580 ਈਸਵੀ) ਕਿਤਾਬ ਵਿੱਚ ਵੀ ਪੰਜਾਬ ਨਾਮ ਦਾ ਜ਼ਿਕਰ ਮਿਲਦਾ ਹੈ। ਇਸ ਤੋਂ ਇਲਾਵਾ ਅਕਬਰ ਦੇ ਵਜ਼ੀਰ ਅਬੁਲ ਫ਼ਜ਼ਲ ਦੀ ਲਿਖੀ ਕਿਤਾਬ ਆਈਨ-ਏ-ਅਕਬਰੀ ਦੇ ਪਹਿਲੇ ਭਾਗ ਵਿੱਚ ਅਬੁਲ ਫ਼ਜ਼ਲ ਨੇ ਇਸ ਨੂੰ ਇੱਕ ਸਰਕਾਰੀ 'ਸੂਬੇ' ਵਜੋਂ ਪਛਾਣ ਦਿੱਤੀ ਤੇ ਦੂਜੇ ਭਾਗ ਵਿੱਚ ਪੰਚਨੰਦ ਹੀ ਕਿਹਾ ਜਿਸਤੋਂ ਲੱਗਦਾ ਵੀ ਓਦੋਂ ਇਹ ਦੋਵੇਂ ਨਾਮ ਹੀ ਚਲਦੇ ਸਨ। ਇਸ ਤੋਂ ਇਲਾਵਾ ਮੁਗਲ ਬਾਦਸ਼ਾਹ ਜਹਾਂਗੀਰ ਦੀ ਸਵੈ ਜੀਵਨੀ ਤੁਜ਼ਕ ਏ ਜਹਾਂਗੀਰੀ ਚ ਵੀ ਪੰਜਾਬ ਸ਼ਬਦ ਆਉਂਦਾ, ਜਿਸਤੋਂ ਲੱਗਦਾ ਏਹ ਨਾਮ ਓਦੋਂ ਤੋਂ ਹੀ ਪ੍ਰਚਲਿਤ ਹੋਇਆ ਤੇ ਮੱਧਕਾਲੀਨ ਸਮੇਂ ਜਿਵੇਂ ਜਿਵੇਂ ਭਾਰਤ ਵਿੱਚ ਫ਼ਾਰਸੀ ਭਾਸ਼ਾ ਦਾ ਪ੍ਰਭਾਵ ਵਧਿਆ, ਤਾਂ ਇਹ ਖੇਤਰ ਹੌਲੀ-ਹੌਲੀ 'ਪੰਚਨਦ' ਤੋਂ 'ਪੰਜਾਬ' ਬਣ ਗਿਆ।
09/03/2026
📢 ਪੰਜਾਬ ਦੀਆਂ ਧੀਆਂ ਲਈ ਭਾਰਤੀ ਫੌਜ ਵਿੱਚ ਅਫ਼ਸਰ ਬਣਨ ਦਾ ਸੁਨਹਿਰੀ ਮੌਕਾ! 🇮🇳✨
ਕੀ ਤੁਸੀਂ ਦੇਸ਼ ਦੀ ਸੇਵਾ ਕਰਨ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ (Commissioned Officer) ਬਣਨ ਦਾ ਸੁਪਨਾ ਵੇਖਦੇ ਹੋ? ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਮੋਹਾਲੀ) ਤੁਹਾਡੇ ਸੁਪਨਿਆਂ ਨੂੰ ਉਡਾਣ ਦੇਣ ਲਈ ਤਿਆਰ ਹੈ!
ਪੰਜਾਬ ਸਰਕਾਰ ਦੇ ਇਸ ਵੱਕਾਰੀ ਸੰਸਥਾਨ ਵਿੱਚ ਦਾਖ਼ਲੇ ਲਈ ਅਰਜ਼ੀਆਂ ਸ਼ੁਰੂ ਹੋ ਚੁੱਕੀਆਂ ਹਨ।
ਮੁੱਖ ਜਾਣਕਾਰੀ:
• 🗓️ ਆਨਲਾਈਨ ਅਪਲਾਈ ਕਰਨ ਦੀ ਮਿਤੀ: 03 ਫਰਵਰੀ 2026 ਤੋਂ 15 ਅਪ੍ਰੈਲ 2026 (ਸ਼ਾਮ 6 ਵਜੇ ਤੱਕ)
• 📝 ਪ੍ਰੀਖਿਆ ਦੀ ਮਿਤੀ: 26 ਅਪ੍ਰੈਲ 2026
• 📍 ਕੈਂਪਸ: 9 ਏਕੜ ਵਿੱਚ ਫੈਲਿਆ ਆਧੁਨਿਕ ਅਤੇ ਪੂਰੀ ਤਰ੍ਹਾਂ ਰਿਹਾਇਸ਼ੀ ਕੈਂਪਸ (ਮੋਹਾਲੀ)
ਕੌਣ ਅਪਲਾਈ ਕਰ ਸਕਦਾ ਹੈ (ਯੋਗਤਾ):
1. ਪੰਜਾਬ ਦੀ ਰਿਹਾਇਸ਼ੀ: ਕੇਵਲ ਪੰਜਾਬ ਦੀਆਂ ਲੜਕੀਆਂ ਲਈ।
2. ਵਿੱਦਿਅਕ ਯੋਗਤਾ: ਬਾਰ੍ਹਵੀਂ (10+2) ਜਮਾਤ ਦੀ ਪੜ੍ਹਾਈ ਕਰ ਰਹੀਆਂ ਲੜਕੀਆਂ (ਜੋ ਅਪ੍ਰੈਲ 2026 ਤੱਕ ਪਾਸ ਹੋ ਜਾਣਗੀਆਂ)।
3. ਉਮਰ: 01 ਜੁਲਾਈ 2026 ਨੂੰ ਉਮਰ 16 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।
4. ਮੈਡੀਕਲ ਸਟੈਂਡਰਡ: ਭਾਰਤੀ ਫੌਜ/ਨੇਵੀ/ਏਅਰ ਫੋਰਸ ਦੇ ਮਾਪਦੰਡਾਂ ਅਨੁਸਾਰ।
ਕਿਵੇਂ ਕਰੀਏ ਅਪਲਾਈ?
ਹੇਠਾਂ ਦਿੱਤੀਆਂ ਵੈੱਬਸਾਈਟਾਂ 'ਤੇ ਜਾ ਕੇ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ:
🌐 www.mbafpigirls.in
🌐 http://recruitment-portal.in
💡 ਖਾਸ ਨੋਟ: ਪੁਰਾਣੇ ਸਾਲਾਂ ਦੇ ਪ੍ਰਸ਼ਨ ਪੱਤਰ ਸੰਸਥਾ ਦੀ ਵੈੱਬਸਾਈਟ 'ਤੇ ਉਪਲਬਧ ਹਨ, ਜੋ ਤੁਹਾਡੀ ਤਿਆਰੀ ਵਿੱਚ ਮਦਦਗਾਰ ਹੋਣਗੇ।
ਸੰਪਰਕ ਕਰੋ:
📞 0172-2233105, 98725-97267
📧 [email protected]
ਆਪਣੀ ਤਿਆਰੀ ਅੱਜ ਹੀ ਸ਼ੁਰੂ ਕਰੋ ਅਤੇ ਵਰਦੀ ਪਾਉਣ ਦਾ ਸੁਪਨਾ ਪੂਰਾ ਕਰੋ! 🎖️💪
08/03/2026
📢 ਪੰਜਾਬ ਦੀਆਂ ਕੁੜੀਆਂ ਲਈ ਸੁਨਹਿਰੀ ਮੌਕਾ! 🇮🇳
Mai Bhago Armed Forces Preparatory Institute for Girls, Mohali ਵੱਲੋਂ ਉਹਨਾਂ ਕੁੜੀਆਂ ਲਈ ਦਾਖਲਾ ਨੋਟਿਸ ਜਾਰੀ ਕੀਤਾ ਗਿਆ ਹੈ ਜੋ ਭਾਰਤੀ ਸੈਨਾਵਾਂ ਵਿੱਚ Commissioned Officer ਬਣਨ ਦਾ ਸੁਪਨਾ ਦੇਖਦੀਆਂ ਹਨ।
✔️ ਯੋਗਤਾ:
• ਪੰਜਾਬ ਡੋਮਿਸਾਈਲ ਵਾਲੀਆਂ ਕੁੜੀਆਂ
• 2026 ਵਿੱਚ 10+2 ਪਾਸ ਜਾਂ ਕਰ ਰਹੀਆਂ ਹੋਣ
• ਉਮਰ ਘੱਟੋ-ਘੱਟ 16 ਸਾਲ (01 ਜੁਲਾਈ 2026 ਤੱਕ)
📅 Entrance Exam: 26 ਅਪ੍ਰੈਲ 2026
🌐 ਆਨਲਾਈਨ ਅਪਲਾਈ: 03 ਫਰਵਰੀ 2026 ਤੋਂ 15 ਅਪ੍ਰੈਲ 2026 ਤੱਕ
🏫 ਇਹ ਇੱਕ ਪੰਜਾਬ ਸਰਕਾਰ ਦਾ ਪੂਰੀ ਤਰ੍ਹਾਂ ਰਿਹਾਇਸ਼ੀ ਸੰਸਥਾਨ ਹੈ ਜੋ ਮੋਹਾਲੀ ਵਿੱਚ 9 ਏਕੜ ਦੇ ਵਿਸ਼ਾਲ ਕੈਂਪਸ ਵਿੱਚ ਸਥਿਤ ਹੈ। ਇੱਥੇ ਕੁੜੀਆਂ ਨੂੰ NDA ਅਤੇ Defence Services ਲਈ ਤਿਆਰ ਕੀਤਾ ਜਾਂਦਾ ਹੈ।
🔗 ਹੋਰ ਜਾਣਕਾਰੀ ਲਈ ਵੈੱਬਸਾਈਟ ਵੇਖੋ:
recruitment-portal.in | mbafpigirls.in
👉 ਜੇ ਤੁਸੀਂ ਜਾਂ ਤੁਹਾਡੇ ਘਰ ਵਿੱਚ ਕੋਈ ਕੁੜੀ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਦੀ ਹੈ, ਤਾਂ ਇਹ ਮੌਕਾ ਨਾ ਗਵਾਓ।
🎯
08/03/2026
📢 ਆਰਮੀ ਪਬਲਿਕ ਸਕੂਲ ਜਲੰਧਰ ਵਿੱਚ ਅਧਿਆਪਕਾਂ ਦੀ ਭਰਤੀ 2026–27
ਨੌਕਰੀ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਵਧੀਆ ਮੌਕਾ। Army Public School, Jalandhar Cantt ਵੱਲੋਂ Adhoc ਆਧਾਰ ‘ਤੇ Teaching Staff ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
📌 ਅਸਾਮੀਆਂ (Posts)
• TGT: English, Hindi, Science, Social Science, Punjabi, Sanskrit, Computer Science, Art & Craft, Games & Music (Tabla Player)
• PRT: All Subjects
• PRT: Counselor
• PRT: PET
📅 ਅਰਜ਼ੀ ਦੇਣ ਦੀ ਆਖਰੀ ਮਿਤੀ:
14 ਮਾਰਚ 2026 (ਦੁਪਹਿਰ 12 ਵਜੇ ਤੱਕ)
👤 ਉਮਰ ਸੀਮਾ (01 ਅਪ੍ਰੈਲ 2026 ਅਨੁਸਾਰ)
• ਨਵੇਂ ਉਮੀਦਵਾਰ: 40 ਸਾਲ ਤੋਂ ਘੱਟ
• ਤਜਰਬੇਕਾਰ ਉਮੀਦਵਾਰ: 55 ਸਾਲ ਤੋਂ ਘੱਟ
🎓 ਯੋਗਤਾ:
CBSE Affiliation Bye-Laws ਅਨੁਸਾਰ
💰 ਪ੍ਰੋਸੈਸਿੰਗ ਫੀਸ: ₹250 (Demand Draft – Army Public School, Jalandhar Cantt ਦੇ ਨਾਮ)
📍 ਅਰਜ਼ੀ ਜਮ੍ਹਾ ਕਰਵਾਉਣ ਦਾ ਸਥਾਨ:
APS Jalandhar Cantt (Reception Counter)
ਸਮਾਂ: ਸਵੇਰੇ 9:00 ਵਜੇ ਤੋਂ 11:00 ਵਜੇ ਤੱਕ
🌐 ਹੋਰ ਜਾਣਕਾਰੀ ਅਤੇ ਫਾਰਮ ਲਈ:
www.apsjalandhar.com
⚠️ ਕੇਵਲ Shortlisted ਉਮੀਦਵਾਰਾਂ ਨੂੰ ਹੀ ਇੰਟਰਵਿਊ ਲਈ ਬੁਲਾਇਆ ਜਾਵੇਗਾ।
👉 ਇਹ ਜਾਣਕਾਰੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ ਜੋ Teaching Jobs ਦੀ ਤਲਾਸ਼ ਕਰ ਰਹੇ ਹਨ।
07/03/2026
ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਸੀਨੀਅਰ ਸਹਾਇਕ (Senior Assistant) ਦੀਆਂ ਅਸਾਮੀਆਂ ਨੂੰ ਭਰਨ ਲਈ ਅਪੋਇੰਟ ਸੇਵਾਵਾਂ ਚੋਣ ਬੋਰਡ ਪੰਜਾਬ (SSSB Punjab) ਵੱਲੋਂ ਨਵਾਂ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਭਰਤੀ ਲਈ ਉਮੀਦਵਾਰ 07 ਮਾਰਚ 2026 ਤੋਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਯੋਗ ਉਮੀਦਵਾਰ ਬੋਰਡ ਦੀ ਅਧਿਕਾਰਕ ਵੈੱਬਸਾਈਟ www.sssb.punjab.gov.in ਰਾਹੀਂ ਅਪਲਾਈ ਕਰ ਸਕਦੇ ਹਨ।
Punjab SSSB recruitment 2026
Senior Assistant bharti Punjab
Punjab govt jobs 2026
SSSB Punjab senior assistant form
Punjab sarkari naukri 2026
Punjab job alert
Senior assistant vacancy Punjab
SSSB Punjab notification
Punjab government jobs latest
Punjab rojgar news
27/07/2025
ਇਸ ਹਫ਼ਤੇ ਦੀਆਂ ਸਰਕਾਰੀ ਨੌਕਰੀਆਂ 👇🏻
AIIMS ਬਠਿੰਡਾ ਭਰਤੀ 2025 | Multiple Vacancies | Apply Now
https://youtu.be/bH-CAOaZJqQ
PSSSB Recruitment 2025 | Advt No 5 | ਸੀਨੀਅਰ ਅਸਿਸਟੈਂਟ, ਐਸਡੀਓ, ਜੂਨੀਅਰ ਅਫਸਰ, ਸੈਕਸ਼ਨ ਅਫਸਰ Jobs
https://youtu.be/_MhoOU3dRYQ
ਸੈਨਿਕ ਭਲਾਈ ਪ੍ਰਬੰਧਕ, ਸੀਨੀਅਰ ਅਸਿਸਟੈਂਟ, ਕਲਰਕ ਅਤੇ ਡਰਾਈਵਰ ਭਰਤੀ।। PSSSB Recruitment 2025
https://youtu.be/sa_UQbAP8vE
ਤਨਖ਼ਾਹ 35 ਹਜ਼ਾਰ ਤੱਕ IGI Airport Ground Staff & Loaders Recruitment 2025 | Full Details
https://youtu.be/SIvjHzpy7AU
ਰੋਜ਼ਾਨਾ ਅਪਡੇਟ ਲਈ ਚੈਨਲ Subscribe ਜ਼ਰੂਰ ਕਰੋ