Govt Ripudaman College Nabha Confessions

Govt Ripudaman College Nabha Confessions

Share

01765-222915

Click the link below and write your confession:
. https://docs.google.com/forms/d/14jFWK52iAjRjBeoIhtUZFYYclwA0N3WAEfDNqZLng3k/viewform

how expensive is this place Nabha

29/05/2026

ਨਾਭਾ ਨਗਰ ਕੌਂਸਲ ਚੋਣਾਂ 2026 ਵਿੱਚ ਜਿੱਤ ਦਰਜ ਕਰਨ ਵਾਲੇ ਸਾਰੇ 23 ਉਮੀਦਵਾਰਾਂ ਨੂੰ ਦਿਲੋਂ ਮੁਬਾਰਕਾਂ।
ਤੁਹਾਡੀ ਜਿੱਤ ਲੋਕਾਂ ਦੇ ਭਰੋਸੇ, ਮਿਹਨਤ ਅਤੇ ਸੇਵਾ ਦੀ ਜਿੱਤ ਹੈ। ਆਸ ਕਰਦੇ ਹਾਂ ਕਿ ਤੁਸੀਂ ਆਪਣੇ ਵਾਰਡ ਅਤੇ ਨਾਭਾ ਸ਼ਹਿਰ ਦੇ ਵਿਕਾਸ ਲਈ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੰਮ ਕਰੋਗੇ।
ਨਵੀਂ ਸੋਚ, ਨਵੇਂ ਉਤਸ਼ਾਹ ਅਤੇ ਲੋਕਾਂ ਦੀਆਂ ਉਮੀਦਾਂ ਨਾਲ ਤੁਸੀਂ ਨਾਭਾ ਨੂੰ ਹੋਰ ਤਰੱਕੀ ਵਾਲੇ ਰਾਹ ‘ਤੇ ਲੈ ਕੇ ਜਾਵੋਗੇ।
💐 ਸਾਰੇ ਜੇਤੂ ਉਮੀਦਵਾਰਾਂ ਨੂੰ ਇਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ।Govt Ripudaman Singh

23/05/2026

ਪੰਜਾਬੀਓ ਗੱਲ ਸਿਰਫ਼ ਕੁੱਤਿਆਂ ਦੀ ਨਹੀਂ, ਇਨਸਾਨੀਅਤ ਦੀ ਵੀ ਹੈ। ਜਿਹੜੇ ਬੇਜ਼ੁਬਾਨ ਜਾਨਵਰ ਸਾਡੇ ਪਿੰਡਾਂ ਦੀਆਂ ਗਲੀਆਂ ਵਿੱਚ ਪਲੇ ਵੱਧੇ ਨੇ, ਉਹਨਾਂ ਨੂੰ ਜ਼/ਹਿਰ ਦੇ ਟੀਕੇ ਲਾ ਕੇ ਮਾਰਨਾ ਕੋਈ ਹੱਲ ਨਹੀਂ। ਅੱਜ ਗੁੱਸੇ ਵਿੱਚ ਕੀਤਾ ਇੱਕ ਕੰਮ ਕੱਲ੍ਹ ਦਿਲਾਂ ਵਿੱਚ ਪਛਤਾਵਾ ਬਣ ਜਾਂਦਾ ਹੈ। ਹਰ ਜਿੰਦ ਵਿੱਚ ਰੱਬ ਵੱਸਦਾ ਹੈ, ਤੇ ਜਦੋਂ ਬੇਕਸੂਰ ਜਿੰਦਾਂ ਤੜ/ਫਦੀਆਂ ਨੇ ਤਾਂ ਉਸਦਾ ਦੁੱਖ ਕਿਤੇ ਨਾ ਕਿਤੇ ਵਾਪਸ ਵੀ ਆਉਂਦਾ ਹੈ। ਮਸਲਾ ਹੱਲ ਕਰਨ ਲਈ ਇਨਸਾਨੀਅਤ ਵਾਲਾ ਰਾਹ ਚੁਣੋ, ਕਿਉਂਕਿ ਕਰੂ ਕੋਈ ਤੇ ਭਰੂ ਕੋਈ ਵਾਲੀ ਗੱਲ ਅੱਜ ਵੀ ਸੱਚ ਹੈ।

Photos from Govt Ripudaman College Nabha Confessions's post 19/05/2026

ਵਾਰਡ ਨੰਬਰ 12 ਦੀ ਜੰਗ ਕੌਣ ਜਿੱਤੇਗਾ ??

26/03/2026

ਨਾਭਾ ਵਿਚ ਪੈਟਰੋਲ ਅਤੇ ਡੀਜ਼ਲ ਮੁਕਣ ਦੀਆਂ ਅਫਵਾਹਾਂ ਕਾਰਨ ਕੁਝ ਪੈਟਰੋਲ ਪੰਪ ਬੰਦ ਕਿਤੇ ਹੋਏ ਹਨ ਅਤੇ ਕੁਝ ਤੇ ਬਹੁਤ ਜਿਆਦਾ ਭੀੜ ਦਿਖਾਈ ਦੇ ਰਹੀ ਹੈ।

18/03/2026

ਕੀ ਬੋੜਾਂ ਗੇਟ flyover ਬਣ ਜਾਣ ਨਾਲ ਟਰੈਫਿਕ ਦਾ ਹੱਲ ਹੋ ਸਕਦਾ?

Want your school to be the top-listed School/college in Nabha?

Click here to claim your Sponsored Listing.

Location

Telephone

Website

Address


Nabha