Amrit Bani Shri Guru Ravidass Sabha Lisbon Portugal

Amrit Bani Shri Guru Ravidass Sabha Lisbon Portugal

Compartilhar

ਸ਼੍ਰੀ ਗੁਰੂ ਰਵਿਦਾਸ ਸਭਾ ਲਿਸਬਨ ਪੁਰਤਗਾਲ
Shri Guru Ravidass Sabha Lisbon Portugal

23/03/2026

ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਪੁਰਤਗਾਲ ਦੀ ਧਰਤੀ ਤੇ ਸ਼੍ਰੀ ਗੁਰੂ ਰਵੀਦਾਸ ਸਭਾ ਲਿਸਬਨ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਗਿਆ. ਜਿਸ ਦੀਆਂ ਕੁੱਝ ਯਾਦਗਰ ਤਸਵੀਰਾਂ.ਜੈ ਗੁਰਦੇਵ ਜੈ ਭੀਮ.The 649th Parkash Purb of Dhan Dhan Sahib Satguru Ravidas Ji Maharaj Ji was celebrated with great love and enthusiasm on the land of Portugal with the support of Shri Guru Ravidas Sabha Lisbon and all the Sangat. Some memorable pictures of which. Jai Gurdev Jai Bhim

Photos from India in Portugal (Embassy of India, Lisbon)'s post 23/03/2026
21/03/2026

ਜੈ ਗੁਰਦੇਵ ਜੈ ਭੀਮ ਸਾਰੀ ਸੰਗਤ ਨੂੰ ਜੀ. ਜਗਤ ਗੁਰੂ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਪੁਰਤਗਾਲ ਦੀ ਧਰਤੀ ਤੇ ਸ਼੍ਰੀ ਗੁਰੂ ਰਵੀਦਾਸ ਸਭਾ ਲਿਸਬਨ ਪੁਰਤਗਾਲ ਅਤੇ ਸਮੂਹ ਸੰਗਤ ਪੁਰਤਗਾਲ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ 22.03.2026ਦਿਨ ਐਤਵਾਰ ਨੂੰ ਬਹੁਤ ਪਿਆਰ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਜੀ ਸਮੂਹ ਸੰਗਤ ਪਰਿਵਾਰ ਸਮੇਤ ਪਹੁੰਚ ਕੇ ਗੁਰੁਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ.

Photos from Amrit Bani Shri Guru Ravidass Sabha Lisbon Portugal's post 26/04/2025

Ambedkar jyanti.2025 Jai bhim jai gurdev
ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 134th ਵਾਂ ਜਨਮਦਿਨ ਅਤੇ ਬਹੁਜਨ ਨਾਇਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ 91th ਵਾਂ ਜਨਮਦਿਨ ਪੁਰਤਗਾਲ ਦੀ ਧਰਤੀ ਤੇ ਸ਼੍ਰੀ ਗੁਰੂ ਰਵਿਦਾਸ ਸਭਾ ਲਿਸਬਨ ਪੁਰਤਗਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਦਿਨ ਸ਼ੁਕਰਵਾਰ 25/04/2025 ਨੂੰ ਬਹੁਤ ਪਿਆਰ ਸਹਿਤ ਮਨਾਇਆ ਗਿਆ।
ਅਤੇ ਮਿਸ਼ਨਰੀ ਕਲਾਕਾਰਾਂ ਵਲੋਂ ਬਾਬਾ ਸਾਹਿਬ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ ਸੰਘਰਸ਼ ਤੇ ਚਾਨਣਾ ਪਾਇਆ ਗਿਆ. ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ.ਜੈ ਗੁਰਦੇਵ ਜੈ ਭੀਮ ਜੈ ਸੰਵਿਧਾਨ

Photos from Amrit Bani Shri Guru Ravidass Sabha Lisbon Portugal's post 22/04/2025

Jai bhim to all baba Sahib Dr bhim Rao Ambedkar ji 134th birthday celebrations Lisbon Portugal.
ਜੈ ਭੀਮ ਬਾਬਾ ਸਾਹਿਬ ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ਲਿਸਬਨ ਪੁਰਤਗਾਲ ਦੀ ਧਰਤੀ ਤੇ ਸ਼੍ਰੀ ਗੁਰੂ ਰਵਿਦਾਸ ਸਭਾ ਲਿਸਬਨ ਪੁਰਤਗਾਲ ਵਲੋਂ ਮਨਾਇਆ ਜਾ ਰਿਹਾ ਸਾਰੇ ਸਾਥੀਆਂ ਨੂੰ ਬੇਨਤੀ ਜਰੂਰ ਪਹੁੰਚਣ ਧਨਵਾਦ ਜੈ ਭੀਮ ਜੈ ਭਾਰਤ.

25/03/2025

ਸ਼੍ਰੀ ਗੁਰੂ ਰਵਿਦਾਸ ਸਭਾ ਲਿਸਬਨ ਪੁਰਤਗਾਲ ਵਲੋਂ ਜਗਤਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਪੁਰਤਗਾਲ ਦੀ ਧਰਤੀ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ 23/03/2025 ਦਿਨ ਐਤਵਾਰ ਨੂੰ ਬਹੁਤ ਪਿਆਰ-ਸਤਿਕਾਰ ਨਾਲ ਬਹੁਤ ਵੱਡੇ ਪੱਧਰ ਤੇ ਮਨਾਇਆ ਗਿਆ, ਜਿਸ ਵਿਚ ਪਹਿਲਾਂ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਵਿਖੇ ਗੁਰੂ ਰਵਿਦਾਸ ਮਹਾਂਰਾਜ ਜੀ ਦੇ ਹਰਿ ਦੇ ਨਿਸ਼ਾਨ ਸਾਹਿਬ ਝੁਲਾਏ ਗਏ.ਅਤੇ ਅਗਲੇ ਦਿਨ ਖੁੱਲੇ ਪੰਡਾਲ ਸਜਾਏ ਗਏ. Ambassador Lisbon embassy of Portugal Mr. PUNEET R. KUNDAL ਜੀ ਵਿਸ਼ੇਸ਼ ਤੌਰ ਤੇ ਪਹੁੰਚੇ. ਅਤੇ ਮਿਸ਼ਨਰੀ ਕਲਾਕਾਰਾਂ, ਡਾਕਟਰ ਅੰਬੇਡਕਰ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ (ਸਿੱਖ ਸੰਗਤ ਗੁਰਦੁਆਰਾ ਮਰੀਨਾ ਗ੍ਰਾਂਦੇ ਪੁਰਤਗਾਲ) ਅਤੇ ਪੁਰਤਗਾਲ ਦੇ ਹੋਰ ਵੱਖ-ਵੱਖ ਸ਼ਹਿਰਾਂ ਤੋਂ ਸਮੁੱਚੀਆਂ ਸੰਗਤਾਂ ਨੇ ਵਧ-ਚੜ੍ਹ ਕੇ ਹਾਜ਼ਰੀ ਭਰੀ। ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਜੈ ਗੁਰਦੇਵ ਜੈ ਭੀਮ ਜੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ....

Photos from Amrit Bani Shri Guru Ravidass Sabha Lisbon Portugal's post 24/03/2025

ਸ਼੍ਰੀ ਗੁਰੂ ਰਵਿਦਾਸ ਸਭਾ ਲਿਸਬਨ ਪੁਰਤਗਾਲ ਵਲੋਂ ਜਗਤਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਪੁਰਤਗਾਲ ਦੀ ਧਰਤੀ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ 23/03/2025 ਦਿਨ ਐਤਵਾਰ ਨੂੰ ਬਹੁਤ ਪਿਆਰ-ਸਤਿਕਾਰ ਨਾਲ ਬਹੁਤ ਵੱਡੇ ਪੱਧਰ ਤੇ ਮਨਾਇਆ ਗਿਆ, ਜਿਸ ਵਿਚ ਮਿਸ਼ਨਰੀ ਕਲਾਕਾਰਾਂ, ਡਾਕਟਰ ਅੰਬੇਡਕਰ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ (ਸਿੱਖ ਸੰਗਤ ਗੁਰਦੁਆਰਾ ਮਰੀਨਾ ਗ੍ਰਾਂਦੇ ਪੁਰਤਗਾਲ) ਅਤੇ ਪੁਰਤਗਾਲ ਦੇ ਹੋਰ ਵੱਖ-ਵੱਖ ਸ਼ਹਿਰਾਂ ਤੋਂ ਸਮੁੱਚੀਆਂ ਸੰਗਤਾਂ ਨੇ ਵਧ-ਚੜ੍ਹ ਕੇ ਹਾਜ਼ਰੀ ਭਰੀ। ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਜੈ ਗੁਰਦੇਵ ਜੈ ਭੀਮ ਜੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ....

Photos from Amrit Bani Shri Guru Ravidass Sabha Lisbon Portugal's post 18/03/2025

ਜੈ ਗੁਰਦੇਵ ਜੀ ਜੈ ਭੀਮ ਸਾਰੀ ਸੰਗਤ ਨੂੰ :ਧੰਨ ਧੰਨ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਲਿਸਬਨ ਪੁਰਤਗਾਲ ਦੀ ਧਰਤੀ ਤੇ ਸ਼੍ਰੀ ਗੁਰੂ ਰਵਿਦਾਸ ਸਭਾ ਲਿਸਬਨ ਅਤੇ ਸਮੂਹ ਸੰਗਤਾਂ ਵੱਲੋਂ 23/03/2025 ਐਤਵਾਰ ਨੂੰ ਬਹੁਤ ਪਿਆਰ ਸਤਿਕਾਰ ਨਾਲ ਮਨਾਇਆ ਜਾ ਰਿਹਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਰਿਵਾਰ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦ

18/03/2025

✨ You Are Invited! ✨

Join us in celebrating the 648th Birth Anniversary of Shri Guru Ravidass Ji, the Great Founder of Human Rights and Spiritual Reformer.

📅 Date: Sunday, 23rd March 2025
📍 Venue: Radhe Krishna Hindu Temple Hall Lisbon, Alameda Mahatma Gandhi

Come with your family and friends to seek blessings and enjoy the spiritual program and Langar served throughout the day.

All are welcome!

09/03/2025

ਜੈ ਗੁਰਦੇਵ ਸ੍ਰੀ ਗੁਰੂ ਰਵਿਦਾਸ ਸਭਾ ਲਿਸਬਨ ਪੁਰਤਗਾਲ ਅਤੇ ਸਮੂਹ ਸੰਗਤ ਵਲੋਂ ਅਪੀਲ ਬੇਨਤੀ ਜੋ ਪਿਛਲੇ ਕੁਝ ਸਮੇਂ ਤੋਂ ਜਲੰਧਰ ਦੇ ਪਿੰਡ ਸੰਗਲ ਸੋਹਲ ਦਾ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਉਸ ਲਈ ਪਿੰਡ ਦੇ ਸਾਰੇ ਭਾਈਚਾਰੇ ਨੂੰ ਮਿਲ ਬੈਠ ਕੇ ਮਾਮਲੇ ਦਾ ਹੱਲ ਕੱਢਣ ਲਈ ਬਲਵਿੰਦਰ ਮਿੰਟੂ ਪਤਾਰਾ ਜੀ ਅਤੇ ਨਾਲ ਸੰਗਤ ਪੁਰਤਗਾਲ ਜੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ. ਧੰਨਗੁਰਦੇਵ

Quer que o seu escola/colégio seja a primeira Escola/colégio em Lisbon?

Clique aqui para solicitar o seu anúncio patrocinado.

Localização

Website

Endereço


Rua MARIA Nº8
Lisbon
1170

Horário de Funcionamento

Segunda-feira 06:00 - 21:00
Terça-feira 06:00 - 21:00
Quarta-feira 06:00 - 21:00
Quinta-feira 06:00 - 21:00
Sexta-feira 06:00 - 21:00
Sábado 06:00 - 21:00
Domingo 06:00 - 21:00